ਖ਼ੁਦ ਨੂੰ ਕਿਵੇਂ ਗਾਇਬ ਕਰ ਲੈਂਦੀ ਹੈ ਇਹ ਔਰਤ --ਵੀਡੀਓ

ਸਰਬੀਆ ਦੀ ਮੀਰਜਾਨਾ ਕੀਕਾ ਮਿਲੋਸੇਵਿਕ ਇੱਕ ਮੇਕਅਪ ਕਲਾਕਾਰ ਹਨ। ਉਹ ਮੇਕਅਪ ਕਰਕੇ ਦ੍ਰਿਸ਼ਟੀ ਭਰਮ ਸਿਰਜਦੇ ਹਨ। ਉਨ੍ਹਾਂ ਦੇ ਯੂਟਿਊਬ ਵੀਡੀਓਜ਼ 56 ਮਿਲੀਅਨ ਵਾਰ ਦੇਖੇ ਜਾ ਚੁੱਕੇ ਹਨ। ਉਹ ਇਹ ਕੰਮ ਆਪਣੇ ਸ਼ੌਂਕ ਅਤੇ ਲੋਕਾਂ ਦੇ ਮਨੋਰੰਜਨ ਲਈ ਕਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)