ਲੋਕਾਂ ਦੇ ਘਰਾਂ ਨੂੰ ਰੁਸ਼ਨਾਉਂਦੀ 'ਸੋਲਰ ਸਹੇਲੀ'

ਵੀਡੀਓ ਕੈਪਸ਼ਨ, ਲੋਕਾਂ ਦੇ ਘਰਾਂ ਨੂੰ ਰੁਸ਼ਨਾਉਣ ਵਾਲੀ ਸੋਲਰ 'ਸਹੇਲੀ'

ਰਾਜਸਥਾਨ ਵਿੱਚ ਬਿਜਲੀ ਤੋਂ ਵਾਂਝੇ ਘਰਾਂ ਤੱਕ ਸੋਲਰ ਲਾਈਟ ਪਹੁੰਚਾਉਣ ਦਾ ਕੰਮ ਕਰ ਰਹੀਆਂ ਹਨ ਇਹ ਔਰਤਾਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)