ਦੇਖੋ! ਮਾਂ ਤੇ ਪੁੱਤ ਦੀ 40 ਸਾਲ ਬਾਅਦ ਹੋਏ ਮੇਲ ਦੀ ਵੀਡੀਓ

ਵੀਡੀਓ ਕੈਪਸ਼ਨ, ਜਦੋਂ ਮਾਂ ਗੁਆਚੇ ਪੁੱਤ ਨੂੰ ਮਿਲੀ 40 ਸਾਲਾਂ ਬਾਅਦ

ਮਾਂ ਮੁਤਾਬਕ ਜਦੋਂ ਪੁੱਤਰ ਆਂਦਰੇ ਦਾ ਜਨਮ ਹੋਇਆ ਤਾਂ ਪਿਤਾ ਨੇ ਉਸ ਨੂੰ ਹਸਪਤਾਲ ਵਿੱਚ ਰੱਖਣ ਲਈ ਕਿਹਾ ਸੀ ਤੇ ਇੱਕ ਦਿਨ ਜਦੋਂ ਉਹ ਹਸਪਤਾਲ ਆਪਣੇ ਪੁੱਤਰ ਨੂੰ ਮਿਲਣ ਪਹੁੰਚੀ ਤਾਂ ਉਸ ਨੂੰ ਮਿਲਣ ਨਹੀਂ ਦਿੱਤਾ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)