ਪਾਕਿਸਤਾਨ ਦਾ ਪਹਿਲਾ ਸਿੱਖ ਕ੍ਰਿਕਟਰ ਰਚੇਗਾ ਇਤਿਹਾਸ?
ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਮਹਿੰਦਰ ਪਾਲ ਸਿੰਘ ਨਨਕਾਣਾ ਸਾਹਿਬ ’ਚ ਰਹਿੰਦੇ ਹਨ, ਜੋ ਲਾਹੌਰ ਨੇੜੇ ਬਹੁ ਗਿਣਤੀ ਸਿੱਖਾਂ ਵਾਲਾ ਸ਼ਹਿਰ ਹੈ।
ਸਾਲ 2016 ’ਚ 22 ਸਾਲਾ ਸਿੱਖ ਕ੍ਰਿਕਟਰ ਦੀ ਚੋਣ ਨੈਸ਼ਨਲ ਟੈਲੇਂਟ ਹੰਟ ’ਚ ‘ਉਭਰਦੇ ਕ੍ਰਿਕਟਰ’ ਵਜੋਂ ਹੋਈ। ਉਹ ਨੈਸ਼ਨਲ ਕ੍ਰਿਕਟ ਟੀਮ ਦਾ ਹਿੱਸਾ ਬਣਨਾ ਚਾਹੁੰਦਾ ਹੈ ਅਤੇ ਫਸਟ ਕਲਾਸ ਕ੍ਰਿਕਟਰ ਦੇ ਤੌਰ ’ਤੇ ਖੇਡਣਾ ਚਾਹੁੰਦਾ ਹੈ।
ਪੱਤਰਕਾਰ ਫਰਹਾਤ ਜਾਵੇਦ ਦੀ ਰਿਪੋਰਟ