ਮਹਾਰਾਸ਼ਟਰਾ ਦੇ ਇਸ ਪਿੰਡ ਵਿੱਚ ਔਰਤ ਕਰਦੀ ਹੈ ਮਰਦਾਂ ਦੀ ਹਜਾਮਤ
ਸ਼ਾਂਤਾਬਾਈ ਨੇ ਪਤੀ ਦੀ ਮੌਤ ਤੋਂ ਬਾਅਦ ਆਪਣਾ ਰਵਾਇਤੀ ਕੰਮ ਕਰਨ ਦਾ ਫ਼ੈਸਲਾ ਕੀਤਾ। ਪਰਿਵਾਰ ਨੂੰ ਪਾਲਣ ਲਈ ਉਨ੍ਹਾਂ ਨੇ ਨਾਈ ਦਾ ਕੰਮ ਸ਼ੁਰੂ ਕੀਤਾ। ਸ਼ਾਂਤਾਬਾਈ ਇਲਾਕੇ ਵਿੱਚ ਬਾਕੀ ਔਰਤਾਂ ਲਈ ਮਿਸਾਲ ਬਣੀ ਹੈ।
ਪੱਤਰਕਾਰ ਰਾਹੁਲ ਰਨਸੂਬ੍ਹੇ ਦੀ ਰਿਪੋਰਟ