#BBCInnovators: 'ਵਾਟਰ ਮਦਰ' ਨੇ ਰਾਜਸਥਾਨ ਵਿੱਚ ਕਿਵੇਂ ਲਿਆਂਦੀ ਪਾਣੀ ਦੀ ਲਹਿਰ?
ਆਮਲਾ ਰੂਈਆ ਨੇ ਪੂਰੇ ਰਾਜਸਥਾਨ ਵਿੱਚ ਪਾਣੀ ਦੀ ਸਪਲਾਈ ਨੂੰ ਸੌਖਾ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇਸ ਨਾਲ 115 ਪਿੰਡਾਂ ਨੂੰ ਪਾਣੀ ਦੀ ਸਹੂਲਤ ਮਿਲੀ ਹੈ।