ਮਿਲੋ, 'ਕਲੀਨ ਇੰਡੀਆ' ਦੇ ਅੰਬੈਸਡਰ ਨੂੰ
17 ਸਾਲਾ ਬੀਲਾਲ ਪਿਛਲੇ 5 ਸਾਲਾਂ ਤੋਂ ਏਸ਼ੀਆ ਦੀ ਸਭ ਤੋਂ ਵੱਡੀ ਝੀਲ ਦੀ ਸਫ਼ਾਈ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਨ੍ਹਾਂ ਦੇ ਇਸ ਕੰਮ ਦੀ ਤਰੀਫ਼ ਕਰ ਚੁੱਕੇ ਹਨ।
ਡਰੋਨ ਫਿਲਮਿੰਗ: ਅਹਿਮੇਰ ਖ਼ਾਨ, ਫਿਲਮਿੰਗ: ਫੈਸਲ ਐੱਚ ਭਾਟ, ਨਿਰਮਾਣ ਅਤੇ ਐਡੀਟਿੰਗ: ਆਮੀਰ ਪੀਰਜ਼ਾਦਾ