ਰੋਹਿੰਗਿਆ ਮੁਸਲਮਾਨਾਂ ਨੇ ਕਿਹੋ ਜਿਹਾ ਤਸ਼ੱਦਦ ਹੰਢਾਇਆ?

30 ਅਗਸਤ 2017 ਨੂੰ ਮਿਆਂਮਾਰ ਦੇ ਰਖਾਇਨ ਸੂਬੇ ਦੇ ਪਿੰਡ ਤੂਲਾ ਤੋਲੀ ਵਿੱਚ ਬਰਮੀ ਫੌਜ ਦਾਖਲ ਹੋਈ। ਉੱਥੋਂ ਭੱਜੇ ਸ਼ਰਣਾਰਥੀਆਂ ਮੁਤਾਬਕ ਫ਼ੌਜ ਨੇ ਵੱਡੇ ਪੱਧਰ 'ਤੇ ਬਲਾਤਕਾਰ ਤੇ ਕਤਲੋਗਾਰਦ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)