ਦਿੱਲੀ: ‘ਕੁਏਰ ਪਰਾਇਡ ਪਰੇਡ’ ਦਾ ਸਤਰੰਗੀ ਨਜ਼ਾਰਾ

ਵੀਡੀਓ ਕੈਪਸ਼ਨ, ਦਿੱਲੀ: ‘ਕੁਏਰ ਪਰਾਇਡ ਪਰੇਡ’ ਦਾ ਸਤਰੰਗੀ ਨਜ਼ਾਰਾ

ਦਿੱਲੀ ਦੀ ਕੁਏਰ ਪਰਾਇਡ ਪਰੇਡ ਵਿੱਚ ਗੇਅ, ਲੈਸਬੀਅਨ, ਬਾਈਸੈਕਸ਼ੁਅਲ ਤੇ ਟਰਾਂਸਜੈਂਡਰਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ। ਇਸ ਪਰੇਡ ਰਾਹੀਂ ਉਨ੍ਹਾਂ ਨੇ ਆਪਣੀ ਸੈਕਸ਼ੁਐਲਿਟੀ ਜ਼ਾਹਰ ਕੀਤੀ ਅਤੇ ਪਿਆਰ ਕਰਨ ਦੇ ਹੱਕ ਲਈ ਅਵਾਜ਼ ਚੁੱਕੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)