ਪਾਕਿਸਤਾਨ 'ਚ ਬਹੁਗਿਣਤੀ ਪੰਜਾਬੀਆਂ ਨੇ ਮਾਂ ਬੋਲੀ ਕਿਉਂ ਛੱਡੀ?

ਵੀਡੀਓ ਕੈਪਸ਼ਨ, ਪਾਕਿਸਤਾਨ 'ਚ ਪੰਜਾਬੀ ਬੋਲੀ ਬਾਰੇ ਮਹੁੰਮਦ ਹਨੀਫ਼ ਦਾ VLOG

VLOG ਰਾਹੀਂ ਮੁਹੰਮਦ ਹਨੀਫ਼ ਨੇ ਪਾਕਿਸਤਾਨ ਦੇ ਪੰਜਾਬੀਆਂ ਵੱਲੋਂ ਮਾਂ-ਬੋਲੀ ਨੂੰ ਵਿਸਾਰਨ ਦੇ ਕਾਰਨਾਂ ਬਾਰੇ ਦੱਸਿਆ।