ਦਲਿਤ ਪੌਪ ਪੰਜਾਬੀ ਵਿਹੜੇ ਆਇਆ
ਪਿਛਲੇ ਕੁਝ ਸਾਲਾਂ ਵਿੱਚ ਦਲਿਤ ਗਾਇਕੀ ਨੇ ਜੱਟ ਅਤੇ ਮਰਦਾਨਗੀ ਦੇ ਦਾਬੇ ਨੂੰ ਤੋੜਿਆ ਹੈ ਅਤੇ ਨਵੀਂ ਪਿਰਤ ਪਾਈ ਹੈ। ਦਲਿਤ ਗਾਇਕੀ ਦੇ ਇਸ ਰੁਝਾਨ ਨਾਲ ਜਿੱਥੇ ਸਮਾਜਿਕ ਦਾਬੇ ਨੂੰ ਸੁਆਲਾਂ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ ਉੇੱਥੇ ਸੁਹਜ ਅਤੇ ਕਲਾਕਾਰੀ ਦਾ ਘੇਰਾ ਮੋਕਲਾ ਹੋਇਆ ਹੈ।
ਰਿਪੋਰਟਰ: ਸਰਬਜੀਤ ਸਿੰਘ ਧਾਲੀਵਾਲ