ਰੂਸ ਨੇ ਹਥੌੜੇ ਅਤੇ ਦਾਤੀ ਨੂੰ ਕਿਉਂ ਬਣਾਇਆ ਸੀ ਕੌਮੀ ਚਿੰਨ੍ਹ?
ਹਥੌੜਾ ਅਤੇ ਦਾਤੀ ਇਤਿਹਾਸ ਦੇ ਸਭ ਤੋਂ ਅਸਾਨੀ ਨਾਲ ਪਛਾਣੇ ਜਾਣ ਵਾਲੇ ਚਿੰਨ੍ਹ ਹਨ। ਰੂਸੀ ਇਨਕਲਾਬ ਦੌਰਾਨ ਬੋਲਸ਼ੇਵਿਕ ਨੇ ਇਸਨੂੰ ਅਪਣਾਇਆ ਸੀ। ਇਨਕਲਾਬੀ ਕਲਾ ਮਰਦ ਨੂੰ ਹਥੌੜੇ ਅਤੇ ਔਰਤ ਨੂੰ ਦਾਤੀ ਦੇ ਰੂਪ ਵਿੱਚ ਦਰਸਾਉਂਦੀ ਹੈ।