ਕੇਪ ਟਾਊਨ ਦੇ ਸਮਲਿੰਗੀਆਂ ਦੀ ਰਗਬੀ ਟੀਮ ਸਮਾਜ 'ਚ ਹੁੰਦੇ ਵਿਤਕਰੇ ਨਾਲ ਲੜ ਰਹੀ ਹੈ। ਰਗਬੀ ਖੇਡ ਸਮਲਿੰਗੀ ਲੋਕਾਂ ਨੂੰ ਜੋੜਨ 'ਚ ਸਹਾਈ ਸਾਬਤ ਹੋ ਰਿਹਾ ਹੈ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)