#100Women: ਰਵਾਇਤਾਂ ਨੂੰ ਪਾਸੇ ਰੱਖ ਬਿਹਾਰ 'ਚ ਔਰਤਾਂ ਨੇ ਬਣਾਇਆ ਬੈਂਡ
ਜਦੋਂ ਬਿਹਾਰ ਵਿੱਚ ਔਰਤਾਂ ਨੇ ਡਰੰਮ ਬੈਂਡ ਬਣਾਇਆ ਤਾਂ ਉਨ੍ਹਾਂ ਦਾ ਬਹੁਤ ਵਿਰੋਧ ਹੋਇਆ। ਪਰ ਹੁਣ ਉਨ੍ਹਾਂ ਨੂੰ ਪਰਿਵਾਰ ਦਾ ਸਾਥ ਵੀ ਮਿਲਦਾ ਹੈ ਨਾਲ ਹੀ ਚੰਗੇ ਪੈਸੇ ਮਿਲਦੇ ਹਨ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)