ਇੰਜਨੀਅਰਾਂ ਤੇ ਵਿਗਿਆਨੀਆਂ ਨੂੰ ਮਾਤ ਦੇਣ ਵਾਲਾ ਕਿਸਾਨ
ਲੁਧਿਆਣਾ ਦੇ ਦੋਰਾਹਾ ਦਾ ਜੁਗਤੀ ਕਿਸਾਨ ਜਸਵੰਤ ਸਿੰਘ ਟਿਵਾਣਾ ਮੰਦੀ ਦੇ ਮਾਰੇ ਕਿਸਾਨਾਂ ਲਈ ਰਾਹ ਦਸੇਰਾ ਬਣਿਆ ਹੈ। ਜਿਸ ਨੇ ਇੰਜਨੀਅਰਾਂ ਨੂੰ ਵੀ ਮਾਤ ਦੇ ਦਿੱਤੀ ਹੈ। ਦਸਵੀਂ ਪਾਸ ਇਸ ਇੰਜੀਨੀਅਰ ਨੇ ਸ਼ਹਿਦ ਬਣਾਉਣ ਵਾਲੀ ਮਸ਼ੀਨ ਦੀ ਕਾਢ ਕੱਢੀ ਹੈ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)