ਭਾਰਤੀ ਹੋਣ 'ਤੇ ਕਿਉਂ ਮਾਣ ਹੋਏ, ਜਦੋਂ ਅਸੀਂ 'ਅਛੂਤ' ਹਾਂ'

ਵੀਡੀਓ ਕੈਪਸ਼ਨ, ਸੁਜਾਤਾ ਗਿਡਲਾ ਨੇ ਭਾਰਤ 'ਚ ਜਾਤੀਪ੍ਰਥਾ ਕਰਕੇ ਹੁੰਦੇ ਵਿਤਕਰੇ ਦਾ ਸੰਤਾਪ ਝਲਿਆ

ਸੁਜਾਤਾ ਗਿਡਲਾ ਵੱਲੋਂ ਆਪਣੀ ਕਿਤਾਬ ਵਿੱਚ ਭਾਰਤ ਦੀ ਜਾਤੀਪ੍ਰਥਾ ਬਾਰੇ ਕੌੜੇ ਸੱਚਾਂ ਨੂੰ ਉਜਾਗਰ ਕਰਨ 'ਤੇ ਆਲੋਚਨਾ ਹੋਈ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)