ਦੋਖੇ ਕਿਵੇਂ ਬਣਦਾ ਹੈ ਭੰਗ ਤੋਂ ਦੁੱਧ

ਵੀਡੀਓ ਕੈਪਸ਼ਨ, ਦੋਖੇ ਕਿਵੇਂ ਬਣਦਾ ਹੈ ਭੰਗ ਤੋਂ ਦੁੱਧ

ਇਹ ਕਿਸਾਨ ਭੰਗ ਦੇ ਬੀਜਾਂ ਤੋਂ ਦੁੱਧ ਬਣਾਉਂਦਾ ਹੈ। ਇਸਦੇ ਵੱਲੋਂ ਇਸ ਦੁੱਧ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਨਾ ਹੋਣ ਦਾ ਦਾਅਵਾ ਕੀਤਾ ਗਿਆ ਹੈ।