ਭਾਰਤ-ਪਾਕ ਦਾ ਵਿਸ਼ਵ ਕੱਪ ਸਕੋਰ ਬਣਿਆ 7-0

ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਸ਼ਵ ਕੱਪ ਕ੍ਰਿਕਟ ਮੁਕਾਬਲੇ ਦੀ ਲਾਈਵ ਕਵਰੇਜ ਇੱਥੇ ਦੇਖੋ

ਲਾਈਵ ਕਵਰੇਜ

  1. ਭਾਰਤ-ਪਾਕਿਸਤਾਨ ਮੈਚ: ਕ੍ਰਿਕਟ ਇੱਕ ਪਾਸੇ, ਸਾਂਝ ਪੂਰੀ ਨਜ਼ਰ ਆਈ

    ਅਸੀਂ ਇਹ ਲਾਈਵ ਇਸ ਵੀਡੀਓ ਨਾਲ ਇੱਥੇ ਹੀ ਖ਼ਤਮ ਕਰ ਰਹੇ ਹਾਂ, ਮੈਚ ਭਾਵੇਂ ਭਾਰਤ ਆਸਾਨੀ ਨਾਲ ਜਿੱਤ ਗਿਆ ਪਰ ਦੋਵਾਂ ਪਾਸਿਆਂ ਦੇ ਲੋਕ ਕ੍ਰਿਕਟ ਤੋਂ ਅਗਾਂਹ ਵੱਧ ਕੇ ਸਾਂਝ ਦਾ ਵੀ ਸੁਨੇਹਾ ਦੇ ਗਏ, ਜਾਣੋ ਕਿਵੇਂ

  2. ਰੋਹਿਤ ਸ਼ਰਮਾ ਬਣੇ ਮੈਨ ਆਫ ਦੀ ਮੈਚ

    ਰੋਹਿਤ ਸ਼ਰਮਾ ਨੇ ਕੇ ਐੱਲ ਰਾਹੁਲ ਨਾਲ ਮਿਲ ਕੇ ਪਹਿਲੀ ਵਿਕਟ ਲਈ ਸ਼ਾਨਦਾਰ ਸਾਝੇਦਾਰੀ ਕੀਤੀ

    ਰੋਹਿਤ ਸ਼ਰਮਾ

    ਤਸਵੀਰ ਸਰੋਤ, AFP

    ਤਸਵੀਰ ਕੈਪਸ਼ਨ, ਰੋਹਿਤ ਸ਼ਰਮਾ ਨੇ 140 ਦੌੜਾਂ ਦੀ ਪਾਰੀ
  3. ਭਾਰਤ ਨੇ ਪਾਕਿਸਤਾਨ ਨੂੰ ਵਿਸ਼ਵ ਕੱਪ ਵਿੱਚ 7ਵੀਂ ਵਾਰ ਹਰਾਇਆ

    ਭਾਰਤ ਨੇ ਪਾਕਿਸਤਾਨ ਨੂੰ ਡਕਵਰਥ-ਲੂਈਸ ਸਿਸਟਮ ਦੇ ਹਿਸਾਬ ਨਾਲ ਤੈਅ ਟੀਚੇ ਮੁਤਾਬਿਕ 89 ਦੌੜਾਂ ਨਾਲ ਹਰਾ ਦਿੱਤਾ ਹੈ।

  4. ਯੁ਼ਜਵੇਂਦਰ ਚਾਹਲਅੱਜ ਖ਼ਾਸ ਨਹੀਂ ਚੱਲ ਸਕੇ, ਮੁਸ਼ਕਿਲ ਨਾਲ ਉਨ੍ਹਾਂ ਨੂੰ ਇੱਕ ਵਿਕਟ ਮਿਲ ਰਹੀ ਸੀ ਪਰ ਕੇ.ਐੱਲ ਰਾਹੁਲ ਨੇ ਉਨ੍ਹਾਂ ਦੀ ਗੇਂਦ ’ਤੇ ਸ਼ਾਦਾਬ ਦਾ ਕੈਚ ਛੱਡ ਦਿੱਤਾ

    ਯੁਜਵੇਂਦਰ ਚਾਹਲ

    ਤਸਵੀਰ ਸਰੋਤ, AFP

    ਤਸਵੀਰ ਕੈਪਸ਼ਨ, ਯੁਜਵੇਂਦਰ ਚਾਹਲ ਭਾਰਤ ਦੇ ਮੁੱਖ ਗੇਂਦਬਾਜ਼ਾਂ ਵਿੱਚ ਸ਼ਾਮਿਲ ਹੈ
  5. ਕੀ ਪਾਕਿਸਤਾਨ ਬਣਾ ਸਕੇਗਾ 5 ਓਵਰਾਂ ’ਚ 130 ਦੌੜਾਂ?

    ਹੁਣ ਮੈਚ 40 ਓਵਰਾਂ ਦਾ ਹੋਇਆ, ਪਾਕਿਸਤਾਨ ਨੂੰ ਬਣਾਉਣੀਆਂ ਹਨ 30 ਗੇਂਦਾਂ ’ਤੇ 130 ਦੌੜਾਂ

  6. ਜੇ ਮੈਚ ਇੱਥੇ ਹੀ ਮੁੱਕ ਗਿਆ...

    ਜੇ ਮੀਂਹ ਕਰਕੇ ਹੀ ਮੈਚ ਇੱਥੇ ਹੀ ਖ਼ਤਮ ਹੁੰਦਾ ਹੈ ਤਾਂ ਭਾਰਤ ਜੇਤੂ ਰਹੇਗਾ। ਡਕਵਰਥ-ਲੂਈਸ ਸਿਸਟਮ ਦੇ ਹਿਸਾਬ ਨਾਲ ਪਾਕਿਸਤਾਨ ਨੇ 252 ਦੌੜਾਂ ਬਣਾਉਣੀਆਂ ਸਨ ਪਰ ਹੁਣ ਪਾਕਿਸਤਾਨ 86 ਦੌੜਾਂ ਪਿੱਛੇ ਹੈ।

  7. ਸਰਫ਼ਰਾਜ਼ ਹੁਣ ਇਮਰਾਨ ਨੂੰ ਕੀ ਜਵਾਬ ਦੇਣਗੇ?, ਇਮਰਾਨ ਨੇ ਸਲਾਹ ਦਿੱਤੀ ਸੀ ਕਿ...

    ਪਾਕਿਸਤਾਨ ਦੇ ਕਪਤਾਨ ਸਰਫ਼ਰਾਜ਼ ਅਹਿਮਦ ਵੀ ਆਊਟ ਹੋ ਗਏ ਹਨ। 35 ਓਵਰ ਮੁੱਕਣ ਤੇ ਸਕੋਰ ਹੈ 166/6; 15 ਓਵਰ ਬਚੇ ਹਨ ਤੇ ਰਨ ਚਾਹੀਦੇ ਹਨ 171 ਹੋਰ।

    ਸਰਫ਼ਰਾਜ਼ ਨੂੰ ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਵੀ ਜਵਾਬ ਦੇਣਾ ਪੈ ਸਕਦਾ ਹੈ ਕਿਉਂਕਿ ਇਮਰਾਨ ਨੇ ਸਲਾਹ ਦਿੱਤੀ ਸੀ ਕਿ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ, ਪਰ ਸਰਫ਼ਰਾਜ਼ ਨੇ ਗੇਂਦਬਾਜ਼ੀ ਲੈ ਲਈ।

    ਇਮਰਾਨ ਨੇ ਹੀ ਪਾਕਿਸਤਾਨ ਨੂੰ ਉਸ ਦਾ ਹੁਣ ਤੱਕ ਦਾ ਇੱਕੋ-ਇੱਕ ਵਰਲਡ ਕੱਪ (1992) ਜਿਤਾਇਆ ਹੈ।

    ਸਰਫ਼ਰਾਜ਼ ਨੂੰ ਵਿਜੇ ਸ਼ੰਕਰ ਨੇ ਕੀਤਾ ਬੋਲਡ

    ਤਸਵੀਰ ਸਰੋਤ, AFP

    ਤਸਵੀਰ ਕੈਪਸ਼ਨ, ਸਰਫ਼ਰਾਜ਼ ਨੂੰ ਵਿਜੇ ਸ਼ੰਕਰ ਨੇ ਕੀਤਾ ਬੋਲਡ
    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  8. ਹਾਰਦਿਕ ਪਾਂਡਿਆ ਦੀਆਂ ਛਾਲਾਂ

    ਹਾਰਦਿਕ ਪਾਂਡਿਆ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਹਾਰਦਿਕ ਪਾਂਡਿਆ ਵਿਕਟ ਲੈਣ ਤੋਂ ਬਾਅਦ ਜਸ਼ਨ ਮਨਾਉਂਦੇ ਹੋਏ
    ਹਾਰਦਿਕ ਪਾਂਡਿਆ ਨੇ ਲਗਾਤਾਰ ਦੋ ਵਿਕਟਾਂ ਲਈਆਂ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਹਾਰਦਿਕ ਪਾਂਡਿਆ ਨੇ ਲਗਾਤਾਰ ਦੋ ਵਿਕਟਾਂ ਲਈਆਂ
    ਹਾਰਦਿਕ ਪਾਂਡਿਆ ਨੇ ਸ਼ੋਏਬ ਮਲਿਕ ਨੂੰ ਸਿਫਰ ’ਤੇ ਆਉਟ ਕੀਤਾ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਹਾਰਦਿਕ ਪਾਂਡਿਆ ਨੇ ਸ਼ੋਏਬ ਮਲਿਕ ਨੂੰ ਸਿਫਰ ’ਤੇ ਆਉਟ ਕੀਤਾ
  9. ਕੈਨੇਡਾ ਵਿੱਚ ਭਾਰਤ ਤੇ ਪਾਕਿਸਤਾਨ ਦੇ ਪੰਜਾਬੀ ਇਕੱਠੇ ਮੈਚ ਵੇਖਦੇ

    Skip YouTube post
    Google YouTube ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ। YouTube ਦੀ ਸਮੱਗਰੀ ਵਿੱਚ ਵਿਗਿਆਪਨ ਹੋ ਸਕਦਾ ਹੈ

    End of YouTube post

  10. ਪਾਕਿਸਤਾਨ ਦਾ ਮਾੜਾ ਹਾਲ — ਅੱਗੇ ਕੀ?

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  11. ਸੀਨੀਅਰ ਖਿਡਾਰੀ ਪਾਕਿਸਤਾਨ ਨੂੰ ਬਚਾਉਣਗੇ?

    ਕੁਲਦੀਪ ਯਾਦਵ ਨੇ ਤਕੜੇ ਨਜ਼ਰ ਆ ਰਹੇ ਬਾਬਰ ਆਜ਼ਮ ਤੇ ਫ਼ਖ਼ਰ ਜ਼ਮਾਂ ਨੂੰ ਆਊਟ ਕਰ ਦਿੱਤਾ ਹੈ।

    ਹਾਰਦਿਕ ਪਾਂਡਿਆ ਨੇ ਮੁਹੰਮਦ ਹਫੀਜ਼ ਤੇ ਸ਼ੋਏਬ ਮਲਿਕ ਨੂੰ ਆਊਟ ਕਰਕੇ ਮੈਚ ਨੂੰ ਪਲਟਿਆ

    ਕੁਲਦੀਪ ਯਾਦਵ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕੁਲਦੀਪ ਦੀ ਗੇਂਦਬਾਜ਼ੀ ਨੇ ਮੈਚ ਪਲਟਿਆ
    ਹਾਰਦਿਕ ਪਾਂਡਿਆ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਹਾਰਦਿਕ ਪਾਂਡਿਆ ਨੇ ਲਗਾਤਾਰ ਦੋ ਗੇਂਦਾਂ ’ਤੇ ਲਈਆਂ ਵਿਕਟਾਂ
  12. ਜਾਣੋ ਭਾਰਤ-ਪਾਕ ਮੈਚ ਬਾਰੇ ਪਾਕਿਸਤਾਨ ਵਿੱਚ ਹੋ ਰਹੀਆਂ ਕਿਹੜੀਆਂ ਗੱਲਾਂ

  13. ਕੀ ਚਹਿਲ ਨਹੀਂ ਚੱਲਣਗੇ?

    ਯੁਜ਼ਵੇਂਦਰ ਚਹਿਲ ਨੂੰ ਚਾਰ ਓਵਰਾਂ ਵਿੱਚ 24 ਰਨ ਪੈ ਚੁੱਕੇ ਹਨ ਅਤੇ ਉਹ ਆਪਣੀ ਗੇਂਦਬਾਜ਼ੀ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ। ਓਵਰ ਮੁੱਕਣ ’ਤੇ ਸਿਰ ਝਟਕਾ ਕੇ ਨਿਰਾਸ਼ਾ ਵਿਖਾ ਰਹੇ ਹਨ।

    ਯੁਜ਼ਵੇਂਦਰ ਚਹਿਲ

    ਤਸਵੀਰ ਸਰੋਤ, Getty Images

  14. ਫ਼ਖ਼ਰ ਜ਼ਮਾਂ ਨੇ ਅਰਧ ਸੈਂਕੜਾ ਜੜਿਆ

    ਪਾਕਿਸਤਾਨ ਦੇ ਫ਼ਖ਼ਰ ਜ਼ਮਾਂ ਨੇ ਅਰਧ ਸੈਂਕੜਾ ਜੜ ਦਿੱਤਾ ਹੈ ਤੇ ਉਨ੍ਹਾਂ ਨਾਲ ਬਾਬਰ ਆਜ਼ਮ ਮਜ਼ਬੂਤੀ ਨਾਲ ਚੱਲ ਰਹੇ ਹਨ।

    ਪਾਕਿਸਤਾਨ ਨੇ 22ਵੇਂ ਓਵਰ ਵਿੱਚ 100 ਤੋਂ ਵੱਧ ਦੌੜਾਂ ਬਣਾ ਲਈਆਂ ਹਨ ਅਤੇ ਟੀਚਾ ਹੈ 337।

    ਫ਼ਖ਼ਰ ਜ਼ਮਾਂ

    ਤਸਵੀਰ ਸਰੋਤ, PA

  15. ਭੁਵਨੇਸ਼ਰ ਮੁੜ ਫੀਲਡ ’ਤੇ ਆਉਣਗੇ?

    ਭਾਰਤ ਦੇ ਤੇਜ਼ ਗੇਂਦਬਾਜ਼ ਭੁਵੇਨਸ਼ਵਰ ਕੁਮਾਰ ਦੀ ਮਾਸਪੇਸ਼ੀ ਖਿੱਚੀ ਗਈ ਹੈ ਅਤੇ ਇਸੇ ਲਈ ਉਹ ਓਵਰ ਵਿੱਚ ਛੱਡ ਕੇ ਚਲੇ ਗਏ।

    ਨਾਮੀ ਕ੍ਰਿਕਟ ਵੈੱਬਸਾਈਟ ਕ੍ਰਿਕਇਨਫੋ ਮੁਤਾਬਕ ਉਹ ਇਸ ਮੈਚ ਵਿੱਚ ਮੁੜ ਖੇਡਣ ਦੀ ਹਾਲਤ ਵਿੱਚ ਨਹੀਂ ਹਨ।

    ਪਾਕਿਸਤਾਨ ਲਈ ਫਿਲਹਾਲ ਸਟਾਰ ਖਿਡਾਰੀ ਬਾਬਰ ਆਜ਼ਮ ਕ੍ਰੀਜ਼ ’ਤੇ ਹਨ ਅਤੇ ਉਮੀਦਾਂ ਬਾਕੀ ਹਨ।

    ਭੁਵੇਨਸ਼ਵਰ ਕੁਮਾਰ

    ਤਸਵੀਰ ਸਰੋਤ, Getty Images

  16. ਪਾਕਿਸਤਾਨ ਚੱਲ ਰਿਹਾ ਹੈ ਹੌਲੀ-ਹੌਲੀ

    13 ਓਵਰ ਤੋਂ ਬਾਅਦ ਪਾਕਿਸਤਾਨ ਦਾ ਰਨ ਰੇਟ (ਦੌੜਾਂ ਪ੍ਰਤੀ ਓਵਰ) ਚਾਰ ਤੋਂ ਵੀ ਥੱਲੇ ਹੈ ਜਦਕਿ ਲੋੜ ਹੈ 7 ਤੋਂ ਵੱਧ ਰਨ ਪ੍ਰਤੀ ਓਵਰ ਬਣਾਉਣ ਦੀ।

  17. ਕਦੇ ਇਹ ਕ੍ਰਿਕਟ ਦੇ ਦਿੱਗਜ ਮੈਦਾਨ ਵਿੱਚ ਆਹਮੋ-ਸਾਹਮਣੇ ਹੁੰਦੇ ਸਨ

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  18. ਤੁਸੀਂ ਇਨ੍ਹਾਂ ਬਾਰੇ ਕੀ ਕਹੋਗੇ...?, ਭਾਰਤ-ਪਾਕ ਮੈਚ ਦੇਖਣ ਲਈ ਪੂਰੀ ਤਿਆਰੀ ਨਾਲ ਪਹੁੰਚੇ ਇੱਕ ਫੈਨ

    ਭਾਰਤ-ਪਾਕਿਸਤਾਨ ਦਾ ਮੈਚ ਦੇਖਣ ਵੱਖਰੇ ਅੰਦਾਜ਼ ਵਿੱਚ ਆਏ ਇੱਕ ਦਰਸ਼ਕ

    ਤਸਵੀਰ ਸਰੋਤ, AFP

    ਤਸਵੀਰ ਕੈਪਸ਼ਨ, ਭਾਰਤ-ਪਾਕਿਸਤਾਨ ਦਾ ਮੈਚ ਦੇਖਣ ਵੱਖਰੇ ਅੰਦਾਜ਼ ਵਿੱਚ ਆਏ ਇੱਕ ਦਰਸ਼ਕ
  19. ਵਿਜੇ ਸ਼ੰਕਰ ਦੀ ਸਿਲੈਕਸ਼ਨ ਠੀਕ ਸੀ?

    ਵਿਜੇ ਸ਼ੰਕਰ, ਜਿਨ੍ਹਾਂ ਨੇ ਪਾਕਿਸਤਾਨ ਦੀ ਇੱਕ ਵਿਕਟ ਲੈ ਲਈ ਹੈ, ਨੂੰ ਜਦੋਂ ਟੀਮ ਵਿੱਚ ਲਿਆ ਗਿਆ ਸੀ ਤਾਂ ਸਵਾਲ ਉੱਠੇ ਸਨ। ਕਿਹਾ ਗਿਆ ਸੀ ਕਿ ਰਿਸ਼ਭ ਪੰਤ ਨੂੰ ਲੈਣਾ ਚਾਹੀਦਾ ਸੀ। ਸ਼ੰਕਰ ਨੇ ਹੁਣ ਆਲ-ਰਾਉਂਡਰ ਵਜੋਂ ਆਪਣੀ ਅਹਿਮੀਅਤ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ।

    ਦੂਜੇ ਪਾਸੇ ਪੰਤ ਨੂੰ ਵੀ ਇੰਗਲੈਂਡ ਬੁਲਾ ਲਿਆ ਗਿਆ ਹੈ ਕਿਉਂਕਿ ਸ਼ਿਖਰ ਧਵਨ ਜ਼ਖਮੀ ਹਨ। ਪਰ ਪੰਤ ਨੂੰ ਅਜੇ ਰਸਮੀ ਤੌਰ ’ਤੇ ਭਾਰਤੀ ਖੇਡ ਦਲ ਵਿੱਚ ਸ਼ਾਮਲ ਨਹੀਂ ਕੀਤਾ ਹੈ, ਇਸ ਲਈ ਉਹ ਟੀਮ ਵਿੱਚ ਨਹੀਂ ਖੇਡ ਸਕਦੇ। ਟੀਮ ਨੂੰ ਉਮੀਦ ਹੈ ਕਿ ਧਵਨ ਸੈਮੀਫਾਈਨਲ ਤੱਕ ਸਿਹਤਮੰਦ ਹੋ ਜਾਣਗੇ।

    ਹਾਲਾਂਕਿ ਪੱਤਰਕਾਰ ਤੇ ਟੀਵੀ ਲੇਖਿਕਾ ਹਰਨੀਤ ਸਿੰਘ ਨੇ ਟਵੀਟ ਕਰ ਕੇ ਕਿਹਾ ਕਿ ਹੁਣ ਸ਼ੰਕਰ ਨੂੰ ਇੱਕ ਹੋਰ ਆਊਟ ਕਰ ਕੇ ਸਾਬਤ ਕਰਨਾ ਪਵੇਗਾ ਕਿ ਉਹ ਕੋਈ ਤੁੱਕਾ ਨਹੀਂ!

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  20. ਭੁਵਨੇਸ਼ਵਰ ਕੁਮਾਰ ਨੂੰ ਸੱਟ ਲਗਣ ’ਤੇ ਗਏ ਬਾਹਰ, ਵਿਜੇਸ਼ੰਕਰ ਨੇ ਸਾਂਭੀ ਕਮਾਂਡ, ਲਿਆ ਪਹਿਲੀ ਗੇਂਦ ’ਤੇ ਵਿਕਟ

    ਵਿਜੇਸ਼ੰਕਰ ਨੇ ਲਿਆ ਵਿਕਟ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਵਿਜੇਸ਼ੰਕਰ ਨੇ ਲਿਆ ਪਾਕਿਸਤਾਨ ਦਾ ਪਹਿਲਾ ਵਿਕਟ