ਹੱਡ ਚੀਰਵੀਂ ਠੰਢ 'ਚ ਦੂਜੇ ਮੁਲਕ ਦਾਖ਼ਲ ਹੁੰਦੇ ਲੋਕਾਂ ਦਾ ਦਰਦ
ਸਾਲ 2014 ਤੋਂ 56 ਲੱਖ ਤੋਂ ਵੱਧ ਵੈਨੇਜ਼ੁਏਲਾ ਦੇ ਲੋਕ ਆਪਣਾ ਦੇਸ਼ ਛੱਡ ਕੇ ਜਾਣ ਨੂੰ ਮਜਬੂਰ ਹੋਏ। 5 ਲੱਖ ਦੇ ਕਰੀਬ ਲੋਕ ਚੀਲੀ ਚਲੇ ਗਏ।
ਬੋਲਾਵੀਆ ਦੇ ਛੋਟੇ ਜਿਹੇ ਬਾਰਡਰ ਤੋਂ ਰੋਜ਼ਾਨਾ ਕਰੀਬ 500 ਤੋਂ 1000 ਲੋਕ ਚੀਲੀ ’ਚ ਦਾਖ਼ਲ ਹੋ ਰਹੇ ਹਨ।