ਵੀਅਤਨਾਮ ਵਿੱਚ ਝੋਨੇ ਦੀ ਫਸਲ ਖ਼ਰਾਬ ਹੋਣ ਤੋਂ ਇੱਕ ਮੋਬਾਈਲ ਐਪ ਕਿਵੇਂ ਬਚਾ ਰਹੀ ਹੈ
ਵੀਅਤਨਾਮ ਵਿੱਚ ਝੋਨੇ ਦੀ ਫਸਲ ਖ਼ਰਾਬ ਹੋਣ ਤੋਂ ਇੱਕ ਮੋਬਾਈਲ ਐਪ ਬਚਾ ਰਹੀ ਹੈ। ਦਰਅਸਲ ਇਹ ਮੁਲਕ ਚੌਲ ਉਤਪਾਦਨ ਵਿੱਚ ਦੁਨੀਆਂ ਵਿੱਚ ਪਹਿਲੇ ਨੰਬਰ 'ਤੇ ਹੈ। ਖਾਰਾ ਪਾਣੀ ਖੇਤਾਂ ਵਿੱਚ ਵੜਨ ਕਾਰਨ ਫਸਲ ਬਰਬਾਦ ਹੁੰਦੀ ਹੈ। ਅਜਿਹੇ ਵਿੱਚ ਇੱਕ ਐਪ ਨੇ ਇਨ੍ਹਾਂ ਕਿਸਾਨਾਂ ਲਈ ਸੁਖ ਦਾ ਸਾਹ ਲੈ ਕੇ ਆਈ ਹੈ।