ਆਨਲਾਈਨ ਸ਼ਤਰੰਜ ਕਿਵੇਂ ਬਣੀ ਕਮਾਈ ਦਾ ਸਾਧਨ

ਲੈਵੀ ਰੋਜ਼ਮੈਨ ਕਹਿੰਦੇ ਹਨ ਕਿ The Queen's Gambit ਨੇ ਸ਼ਤਰੰਜ ਨੂੰ ਹਮੇਸ਼ਾ ਲਈ ਬਦਲ ਦਿੱਤਾ ਹੈ ਤੇ ਉਹ ਇਸ ਨੂੰ ਇਸ ਲਈ ਖੇਡਦੇ ਹਨ ਕਿਉਂਕਿ ਇਹ ਚੁਣੌਤੀ ਭਰਪੂਰ ਹੈ ਉਨ੍ਹਾਂ ਨੂੰ ਮਜ਼ਾ ਆਉਂਦਾ ਹੈ।

ਆਨਲਾਈਨ ਸ਼ਤਰੰਜ ਹੁਣ ਆਮਦਨ ਦਾ ਜ਼ਰੀਆ ਵੀ ਬਣ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)