ਫੁੱਟਬਾਲ ਫੈਨ ਹੋਣ ਕਾਰਨ ਕਿਉਂ ਇਨ੍ਹਾਂ ਕੁੜੀਆਂ ਨੂੰ ਮਿਲੀਆਂ ਧਮਕੀਆਂ

ਵੀਡੀਓ ਕੈਪਸ਼ਨ, ਫੁੱਟਬਾਲ ਫੈਨ ਹੋਣ ਕਾਰਨ ਕਿਉਂ ਇਨ੍ਹਾਂ ਕੁੜੀਆਂ ਨੂੰ ਮਿਲੀਆਂ ਧਮਕੀਆਂ

ਦੋ ਮਹਿਲਾ ਫੁੱਟਬਾਲ ਫੈਨਜ਼ ਨੂੰ ਸੋਸ਼ਲ ਮੀਡੀਆ ਉੱਤੇ ਮਾੜੇ ਅਤੇ ਨਸਲੀ ਵਿਵਹਾਰ ਦਾ ਸਾਹਮਣਾ ਕਰਨਾ ਪਿਆ।

ਖੇਡਾਂ ਪ੍ਰਤੀ ਔਰਤਾਂ ਦੀ ਦਿਲਚਸਪੀ ਦੀ ਰੱਖਿਆ ਕਰਨ ਵਾਲੇ ਇੱਕ ਨੈੱਟਵਰਕ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਨੂੰ ਮਹਿਲਾ ਫੁੱਟਬਾਲ ਫੈਨਜ਼ ਨੂੰ ਟਰੋਲ ਤੋਂ ਬਚਾਉਣ ਲਈ ਹੋਰ ਵੀ ਕੁਝ ਕਰਨਾ ਚਾਹੀਦਾ ਹੈ।

ਫੁੱਟਬਾਲ ਨਾਲ ਜੁੜੀਆਂ ਔਰਤਾਂ ਦਾ ਕਹਿਣਾ ਹੈ ਕਿ ਰਵੱਈਆ ਬਦਲਣ ਦੀ ਲੋੜ ਹੈ ਤਾਂ ਕਿ ਕੋਈ ਵਿਤਕਰਾ ਨਾ ਹੋਵੇ।

ਅਸੀਂ ਦੋ ਮਹਿਲਾ ਫੁੱਟਬਾਲ ਫੈਨਜ਼ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)