ਪਾਕਿਸਤਾਨੀ ਪੰਜਾਬ ਦਾ ਪਹਿਲਾ ਸਿੱਖ PRO ਪਵਨ ਸਿੰਘ ਅਰੋੜਾ ਅੱਜ ਕੱਲ ਕੀ ਕਰ ਰਿਹਾ

ਨਨਕਾਣਾ ਸਾਹਿਬ ਦੀ ਕੰਧ ਨਾਲ ਸਾਂਝੇ ਘਰ ‘ਚ ਰਹਿੰਦੇ ਪਾਕਿਸਤਾਨੀ ਸਿੱਖ ਨੇ ਦੱਸਿਆ ਘੱਟ ਗਿਣਤੀ ਹੋਣ ਦਾ ਮਤਲਬ ਕੀ

ਪਵਨ ਸਿੰਘ ਅਰੋੜਾ ਪਾਕਿਸਤਾਨ ਦੇ ਪਹਿਲੇ ਸਿੱਖ ਨੌਜਵਾਨ ਹਨ ਜੋ ਸਾਲ 2019 ‘ਚ ਪੰਜਾਬ ਦੇ ਰਾਜਪਾਲ ਦੇ PRO (ਲੋਕ ਸੰਪਰਕ ਅਧਿਕਾਰੀ) ਬਣੇ।

ਹਾਲਾਂਕਿ ਇਸ ਵੇਲੇ ਉਹ ਪਾਕਿਸਤਾਨੀ ਪੰਜਾਬ ਦੇ ਰਾਜਪਾਲ ਅਧੀਨ ਹੀ ਘੱਟ ਗਿਣਤੀ ਮਾਮਲੇ ਦੇ ਕੋਆਰਡੀਨੇਟਰ ਹਨ।

ਇੱਕ ਕਮਰਸ਼ੀਅਲ ਐਡ ਰਾਹੀਂ ਪਵਨ ਇਨੀਂ ਦਿਨੀਂ ਚਰਚਾ ਵਿੱਚ ਹਨ, ਜਿਸ ‘ਚ ਪਵਨ ਤੇ ਉਨ੍ਹਾਂ ਦਾ ਪਰਿਵਾਰ ਮੁਸਲਿਮ ਭਾਈਚਾਰੇ ਲਈ ਇਫ਼ਤਾਰ ਦਾ ਪ੍ਰਬੰਧ ਕਰ ਰਿਹਾ ਹੈ।

ਬੀਬੀਸੀ ਪੰਜਾਬੀ ਨੇ ਉਨ੍ਹਾਂ ਨਾਲ ਘੱਟ ਗਿਣਤੀ, ਕਲਾਕਾਰੀ, ਨਵੀਂ ਐਡ ਤੇ ਹੋਰ ਪਹਿਲੂਆਂ ‘ਤੇ ਖ਼ਾਸ ਗੱਲਬਾਤ ਕੀਤੀ।

(ਰਿਪੋਰਟ- ਸੁਨੀਲ ਕਟਾਰੀਆ , ਐਡਿਟ- ਰਾਜਨ ਪਪਨੇਜਾ)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)