ਪਾਕਿਸਤਾਨ ਦੇ ਹਿੰਦੂ ਜੋ ਰੋਜ਼ੇ ਵੀ ਰੱਖਦੇ ਅਤੇ ਮੁਸਲਮਾਨਾਂ ਲਈ ਇਫ਼ਤਾਰ ਪਾਰਟੀ ਵੀ
ਬੀਤੇ ਚਾਰ ਸਾਲਾਂ ਤੋਂ ਪਾਕਿਸਤਾਨ ਦੇ ਕਰਾਚੀ ’ਚ ਰਹਿਣ ਵਾਲੇ ਹਿੰਦੂ ਯੂਥ ਕਾਉਂਸਲ ਦੇ ਨੌਜਵਾਨ ਆਪਣੇ ਮੁਸਲਮਾਨ ਸਾਥੀਆਂ ਲਈ ਇਫ਼ਤਾਰ ਪਾਰਟੀ ਰੱਖਦੇ ਆ ਰਹੇ ਹਨ।
ਇੰਨਾਂ ਨੌਜਵਾਨਾਂ ਲਈ ਇਹ ਇਫ਼ਤਾਰ ਆਪਣਾ ਪਿਆਰ ਅਤੇ ਭਾਈਚਾਰਾ ਵਿਖਾਉਣ ਦਾ ਮੌਕਾ ਹੈ।
ਵੇਖੋ ਕਰਾਚੀ ਤੋਂ ਬੀਬੀਸੀ ਪੱਤਰਕਾਰ ਸ਼ੁਮਾਈਲਾ ਖ਼ਾਨ ਦੀ ਇਹ ਰਿਪੋਰਟ।