ਪ੍ਰਿੰਸ ਫਿਲਿਪ: ਅੰਤਿਮ ਸਸਕਾਰ ਦੀਆਂ ਰਸਮਾਂ ਕਿਵੇਂ ਹੋਈਆਂ ਤੇ ਕੌਣ ਕੌਣ ਸ਼ਾਮਲ ਹੋਇਆ

ਵੀਡੀਓ ਕੈਪਸ਼ਨ, ਪ੍ਰਿੰਸ ਫਿਲਿਪ: ਕੌਂਣ-ਕੌਣ ਹੋਇਆ ਪ੍ਰਿੰਸ ਦੇ ਅੰਤਿਮ ਸੰਸਕਾਰ 'ਚ ਸ਼ਾਮਲ

ਪ੍ਰਿੰਸ ਫਿਲਿਪ ਦਾ ਅੰਤਿਮ ਸੰਸਕਾਰ ਸ਼ਨਿਚਰਵਾਰ ਨੂੰ ਬ੍ਰਿਟੇਨ ਦੇ ਵਿੰਡਸਰ ਕੈਸਲ ਦੇ ਸੇਂਟ ਜੌਰਜ ਚੈਪਲ ਵਿੱਚ ਕੀਤਾ ਗਿਆ।

ਉਨ੍ਹਾਂ ਨੂੰ ਵਿੰਡਸਰ ਕਾਸਲ ਦੇ ਅੰਦਰ ਵਾਲੇ ਹੌਲ ਵਿੱਚ ਦਫਨ ਕੀਤਾ ਗਿਆ।

ਅੰਤਿਮ ਯਾਤਰਾ ਦੌਰਾਨ ਡਿਊਕ ਆਫ ਐਡਿਨਬਰਾ ਪ੍ਰਿੰਸ ਫਿਲਿਪ ਦੇ ਬੱਚੇ ਉਨ੍ਹਾਂ ਦੇ ਤਾਬੂਤ ਵਾਲੀ ਗੱਡੀ ਦੇ ਪਿੱਛੇ-ਪਿੱਛੇ ਚੱਲੇ।

ਕੋਰੋਨਾਵਾਇਰਸ ਪਾਬੰਦੀਆਂ ਦੀ ਵਜ੍ਹਾ ਨਾਲ ਅੰਤਿਮ ਸੰਸਕਾਰ ਵਿੱਚ ਸਿਰਫ਼ ਤੀਹ ਲੋਕ ਹੀ ਸ਼ਾਮਲ ਹੋ ਸਕੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)