ਜਦੋਂ BBC ਨੇ ਪ੍ਰਿੰਸ ਫਿਲਿਪ, ਡਿਊਕ ਆਫ ਐਡਿਨਬਰਾ ਦੇ ਦੇਹਾਂਤ ਦੀ ਖ਼ਬਰ ਦਿੱਤੀ

ਬੀਬੀਸੀ ਨੇ ਬਕਿੰਘਮ ਪੈਲੇਸ ਵੱਲੋਂ ਹਿਜ਼ ਰੌਇਲ ਹਾਈਨੇਸ ਦਿ ਪ੍ਰਿੰਸ ਫਿਲਿਪ, ਡਿਊਕ ਆਫ ਐਡਿਨਬਰਾ ਦੇ ਦੇਹਾਂਤ ਦੇ ਐਲਾਨ ਦੀ ਖ਼ਬਰ ਰਿਪੋਰਟ ਕਰਨ ਲਈ ਆਪਣੇ ਪ੍ਰੋਗਰਾਮ ਰੋਕ ਦਿੱਤੇ। ਪ੍ਰਿੰਸ ਫਿਲਿਪ ਨੇ 99 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)