ਪ੍ਰਿੰਸ ਫਿਲਿਪ ਡਿਊਕ ਆਫ ਐਡਿਨਬਰਾ ਦੇ ਦੇਹਾਂਤ ਬਾਰੇ ਬਕਿੰਘਮ ਪੈਲੇਸ 'ਤੇ ਦਿੱਤੀ ਗਈ ਜਾਣਕਾਰੀ

ਵੀਡੀਓ ਕੈਪਸ਼ਨ, ਪ੍ਰਿੰਸ ਫਿਲਿਪ ਡਿਊਕ ਆਫ ਐਡਿਨਬਰਾ ਦੇ ਦੇਹਾਂਤ ਬਾਰੇ ਬਕਿੰਘਮ ਪੈਲੇਸ 'ਤੇ ਦਿੱਤੀ ਗਈ ਜਾਣਕਾਰੀ

ਪ੍ਰਿੰਸ ਫਿਲਿਪ ਦੇ ਸਨਮਾਨ ਵਿੱਚ ਬਕਿੰਘਮ ਪੈਲੇਸ ਵਿੱਚ ਝੰਡੇ ਨੂੰ ਅੱਧਾ ਝੁਕਾ ਦਿੱਤਾ ਗਿਆ। ਗੇਟ 'ਤੇ ਡਿਊਕ ਆਫ ਐਡਿਨਬਰਾ ਦੇ ਦੇਹਾਂਤ ਦੀ ਖ਼ਬਰ ਦਾ ਡਿਸਪਲੇ ਲਗਾਇਆ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)