ਸ਼ਿਵਾਜੀ ਦੇ ਔਰੰਗਜ਼ੇਬ ਦੀ ਨਜ਼ਰਬੰਦੀ ਵਿੱਚੋਂ ਭੱਜ ਨਿਕਲਣ ਦੀ ਕਹਾਣੀ
ਦੱਖਣ ਵਿੱਚ ਔਰੰਗਜ਼ੇਬ ਦੇ ਸੂਬੇਦਾਰ ਮਰਿਜ਼ਾ ਰਾਜਾ ਸਿੰਘ ਨੇ ਬੀੜਾ ਚੁੱਕਿਆ ਕਿ ਉਹ ਕਿਸੇ ਤਰ੍ਹਾਂ ਸ਼ਿਵਾ ਜੀ ਨੂੰ ਬਾਦਸ਼ਾਹ ਦੇ ਦਰਬਾਰ ਵਿੱਚ ਭੇਜਣ ਲਈ ਮਨਾ ਲੈਣਗੇ ਪਰ ਇਹ ਕੋਈ ਸੌਖਾ ਕੰਮ ਨਹੀਂ ਹੋਵੇਗਾ।
ਸ਼ਿਵਾਜੀ ਨੂੰ ਔਰੰਗਜ਼ੇਬ ਦੇ ਸ਼ਬਦਾਂ ਉਪਰ ਭਰੋਸਾ ਨਹੀਂ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਔਰੰਗਜ਼ੇਬ ਆਪਣੇ ਉਦੇਸ਼ ਦੀ ਪੂਰਤੀ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਸਨ।
ਮਰਾਠਾ ਆਗੂ ਵੱਲੋਂ ਬਾਦਸ਼ਾਹ ਨੂੰ 2000 ਸੋਨੋ ਦੀਆਂ ਮੋਹਰਾਂ ਭੇਂਟ ਕੀਤੀਆਂ ਗਈਆਂ ਅਤੇ 6000 ਰੁਪਏ 'ਨਿਸਾਰ' ਵਜੋਂ ਪੇਸ਼ ਕੀਤੇ ਗਈ। ਸ਼ਿਵਾਜੀ ਨੇ ਔਰੰਗਜ਼ੇਬ ਦੇ ਸਿੰਘਾਸਨ ਦੇ ਕੋਲ ਜਾ ਕੇ ਤਿੰਨ ਵਾਰ ਸਲਾਮ ਕੀਤਾ। ਬੀਬੀਸੀ ਪੱਤਰਕਾਰ ਰਿਹਾਨ ਫ਼ਜ਼ਲ ਦੀ ਵਿਵੇਚਨਾ
ਇਹ ਵੀ ਪੜ੍ਹੋ: