ਅਫ਼ਗਾਨਿਸਤਾਨ 'ਚ ਘਰੋਂ ਨਿਕਲ ਕੇ ਨੌਕਰੀ ਕਰਨ ਵਾਲੀਆਂ ਉਹ ਕੁੜੀਆਂ ਜੋ ਗੋਲੀ ਦਾ ਨਿਸ਼ਾਨਾ ਬਣੀਆਂ
ਅਫ਼ਗਾਨਿਸਤਾਨ ਵਿੱਚ ਕੱਟੜਵਾਦੀ ਗਰੁੱਪਾਂ ਵੱਲੋਂ ਔਰਤਾਂ ਨੂੰ ਘਰੋਂ ਬਾਹਰ ਨਿਕਲ ਕੇ ਕੰਮ ਕਰਨ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਕੁਝ ਮਹੀਨਿਆਂ ਵਿੱਚ 4 ਔਰਤ ਕਰਮੀਆਂ ਨੂੰ ਕਤਲ ਕਰਨ ਤੋਂ ਬਾਅਦ ਜਲਾਲਾਬਾਦ ਦੇ ਇੱਕ ਟੀਵੀ ਸਟੇਸ਼ਨ ’ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉੱਥੇ ਕੰਮ ਕਰਨ ਵਾਲੀਆਂ ਔਰਤਾਂ ਨੂੰ ਘਰਾਂ ਵਿੱਚ ਵਾਪਸ ਭੇਜਣ।
ਰਿਪੋਰਟ-ਸਿਕੰਦਰ ਕਿਰਮਾਨੀ, ਬੀਬੀਸੀ ਅਫ਼ਗਾਨਿਸਤਾਨ
ਸ਼ੂਟ ਐਡੀਟਰ- ਮਲਿਕ ਮੁਦੱਸਿਰ ਹਸਨ
ਪ੍ਰੋਡਿਊਸਰ-ਮਹਿਫੌਜ਼ ਜ਼ੁਬੈਦ