ਪਾਕਿਸਤਾਨ ਦੀ ਕੰਦੀਲ ਰਹਿਮਾਨ ਕਿਵੇਂ ਕੁੜੀਆਂ ਨੂੰ ਪੜ੍ਹਾਉਣ ਵਿੱਚ ਮਦਦ ਕਰ ਰਹੀ ਹੈ
ਪਾਕਿਸਤਾਨ ਵਿੱਚ ‘ਸੋਲਰ ਫਾਰ ਹਰ’ ਪਹਿਲ ਰਾਹੀਂ ਕੁੜੀਆਂ ਨੂੰ ਪੜ੍ਹਾਉਣ ਵਿੱਚ ਕੰਦੀਲ ਰਹਿਮਾਨ ਮਦਦ ਕਰ ਰਹੇ ਹਨ।
ਕੁੜੀਆਂ ਦੇ ਸਕੂਲਾਂ ’ਚ ਕੰਦੀਲ ਸੋਲਰ ਪਾਵਰ ਦੇ ਨਾਲ ਬਿਜਲੀ ਪੈਦਾ ਕਰਨ ਦਾ ਕੰਮ ਕਰ ਰਹੇ ਹਨ।
ਪਾਕਿਸਤਾਨ ਦੇ ਪਿਛੜੇ ਇਲਾਕਿਆਂ ਦੇ ਸਕੂਲਾਂ ’ਚ ਕੰਦੀਲ ਇਹ ਮੁੰਹਿਮ ਚਲਾ ਰਹੇ ਹਨ।
ਰਿਪੋਰਟ- ਸ਼ਬੀਨਾ ਫਰਾਜ਼