ਕੋਰੋਨਾਵਾਇਰਸ ਬਾਰੇ ਰਿਪੋਰਟਿੰਗ ਕਰਨ 'ਤੇ ਚੀਨ ਨੇ ਇਸ ਕੁੜੀ ਨੂੰ ਸੁਣਾਈ ਇਹ ਸਜ਼ਾ
ਵੂਹਾਨ ਵਿੱਚ ਕੋਰੋਨਾਵਾਇਰਸ ਫ਼ੈਲਣ ਦੀ ਖ਼ਬਰ ਰਿਪੋਰਟ ਕਰਨ ਦੇ ਬਦਲੇ ਚੀਨ ਨੇ ਆਪਣੀ ਹੀ ਇੱਕ ਸਿਟੀਜ਼ਨ ਜਰਨਲਿਸਟ ਨੂੰ ਚਾਰ ਸਾਲਾਂ ਦੀ ਕੈਦ ਸੁਣਾਈ ਹੈ।
ਜ਼ਾਂਗ ਜ਼ੈਨ ਨੂੰ ‘ਝਗੜਾ ਸਹੇੜਨ ਅਤੇ ਮੁਸ਼ਕਲ ਖੜ੍ਹੀ ਕਰਨ’ ਲਈ ਇਹ ਸਜ਼ਾ ਦਿੱਤੀ ਗਈ ਹੈ। ਜਾਣੋ ਪੂਰੀ ਕਹਾਣੀ
ਐਡਿਟ- ਰਾਜਨ ਪਪਨੇਜਾ