Corona Vaccine: ਕੋਵਿਡ-19 ਵੈਕਸੀਨ ਇੰਨੀ ਜਲਦੀ ਕਿਵੇਂ ਆ ਗਈ

ਇੱਕ ਵੈਕਸੀਨ ਨੂੰ ਕਈ ਤਰ੍ਹਾਂ ਦੀ ਸਖ਼ਤ ਜਾਂਚ ’ਚੋਂ ਗੁਜ਼ਰਨਾ ਪੈਂਦਾ ਹੈ ਤੇ ਉਸ ਤੋਂ ਇਸ ਨੂੰ ਮਨਜ਼ੂਰੀ ਮਿਲਦੀ ਹੈ ਤੇ ਫਿਰ ਦੇਸ ਦੀ ਆਬਾਦੀ ’ਚ ਵੰਡਿਆ ਜਾਂਦਾ ਹੈ।

ਇਨਸਾਨਾਂ ਉੱਤੇ ਕਿਸੇ ਤਰ੍ਹਾਂ ਦੇ ਟੈਸਟ ਤੋਂ ਪਹਿਲਾਂ ਵੈਕਸੀਨ ਨੂੰ ਲੈਬ ’ਚ ਜਾਨਵਰਾਂ ’ਤੇ ਟੈਸਟ ਕੀਤਾ ਜਾਂਦਾ ਹੈ।

ਕੋਵਿਡ-19 ਦੇ ਮਾਮਲੇ ’ਚ, ਇਸ ਨੂੰ ਚੂਹਿਆਂ ਅਤੇ ਬੰਦਰਾਂ ’ਤੇ ਟੈਸਟ ਕੀਤਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)