ਤੁਸੀਂ ਜੋ ਸਰਚ ਕਰਦੇ ਹੋ ਉਸੇ ਦੀ ਹੀ ਮਸ਼ਹੂਰੀ ਤੁਹਾਡੇ ਤੱਕ ਕਿਵੇਂ ਪਹੁੰਚਦੀ ਹੈ
ਤੁਸੀਂ ਸੋਚਦੇ ਹੋਵੇਗੇ ਕਿ ਜਦੋਂ ਤੁਸੀਂ ਕੁਝ ਖਰੀਦਣ ਲਈ ਸਰਚ ਕਰਦੇ ਹੋ ਤਾਂ ਤੁਹਾਨੂੰ ਉਸ ਦੇ ਨਾਲ ਹੀ ਜੁੜੀਆਂ ਮਸ਼ਹੂਰੀਆਂ ਕਿਵੇਂ ਸੋਸ਼ਲ ਮੀਡੀਆ ’ਤੇ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਇਸ ਦੇ ਲਈ ਤੁਹਾਡੇ ਬਾਰੇ ਪੂਰੀ ਜਾਣਕਾਰੀ ਇਕੱਠਾ ਹੁੰਦੀ ਹੈ, ਸਮਝੋ ਪੂਰਾ ਸਿਸਟਮ।