Farm Protest: ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਲੰਡਨ ਦੀਆਂ ਸੜਕਾਂ ’ਤੇ ਕੱਢੀ ਗਈ ਰੈਲੀ
ਦਿੱਲੀ ਬਾਰਡਰ ’ਤੇ ਖ਼ੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਹੱਕ ’ਚ ਲੰਡਨ ਵਿੱਚ ਕਾਰ ਰੈਲੀ ਕੱਢੀ ਗਈ। ਸਿੰਘ ਸਭਾ ਗੁਰਦੁਆਰਾ ਸਾਊਥਹਾਲ ਤੋਂ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਤੱਕ ਇਹ ਰੈਲੀ ਹੋਈ। ਭਾਰਤੀ ਹਾਈ ਕਮਿਸ਼ਨ ਬਾਹਰ ਪ੍ਰਦਰਸ਼ਨ ਦੌਰਾਨ ਪੁਲਿਸ ਸੁਰੱਖਿਆ ਲਈ ਤੈਨਾਤ ਰਹੀ।
ਵੀਡੀਓ - ਸਤਨਾਮ ਸਿੰਘ, ਸੰਦੀਪ ਬੀਸ਼ਤ, ਲਵਸ਼ਿੰਦਰ ਸਿੰਘ