BBC 100 Women 2020 ਮਾਹਿਰਾ ਖਾਨ ਨੇ ਕਿਹਾ, 'ਫਿਲਮਾਂ 'ਚ ਹੀਰੋ ਉਹ ਨਹੀਂ ਹੋ ਸਕਦਾ ਜੋ ਮਾੜਾ ਵਤੀਰਾ ਕਰੇ'

ਵੀਡੀਓ ਕੈਪਸ਼ਨ, ਮਾਹਿਰਾ ਖਾਨ - 'ਫਿਲਮਾਂ 'ਚ ਹੀਰੋ ਉਹ ਨਹੀਂ ਹੋ ਸਕਦਾ ਜੋ ਮਾੜਾ ਵਤੀਰਾ ਕਰੇ'

ਪਾਕਿਸਤਾਨੀ ਅਦਾਕਾਰ ਮਾਹਿਰਾ ਖ਼ਾਨ ਚਾਹੁੰਦੀ ਹੈ ਕਿ ਫਿਲਮਾਂ ਨਾਟਕਾਂ ਦੀਆਂ ਕਹਾਣੀਆਂ ਵਿੱਚ ਬਦਲਾਅ ਕੀਤੇ ਜਾਣ। ਉਹ ਔਰਤਾਂ ਨੂੰ ਤੰਗ-ਪਰੇਸ਼ਾਨ ਕਰਨ ਵਾਲੇ ਵਿਅਕਤੀ ਨੂੰ ਹੀਰੋ ਦਿਖਾਉਣ ਦੇ ਖਿਲਾਫ਼ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਗੋਰਾ ਕਰਨ ਵਾਲੀਆਂ ਕਰੀਮਾਂ ਜਾਂ ਉਤਪਾਦਾਂ ਖਿਲਾਫ਼ ਆਪਣੀ ਮੁਹਿੰਮ ਬਾਰੇ ਦੱਸਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)