India China LAC Tension : Microwave ਤੇ DEW weapons ਕੀ ਹੁੰਦੇ ਅਤੇ ਕਿੰਨੇ ਖ਼ਤਰਨਾਕ ਹੁੰਦੇ ਹਨ
ਭਾਰਤੀ ਫੌਜ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਰੱਦ ਕੀਤਾ ਹੈ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਲੱਦਾਖ ਵਿੱਚ ਮਾਈਕਰੋਵੇਵ ਹਥਿਆਰਾਂ ਦੀ ਵਰਤੋਂ ਕੀਤੀ ਸੀ। ਆਓ ਜਾਣਦੇ ਹਾਂ ਆਖਿਰ ਇਹ ਹਥਿਆਰ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ।
ਰਿਪੋਰਟ- ਪ੍ਰਵੀਣ ਸ਼ਰਮਾ
ਆਵਾਜ਼- ਦਲੀਪ ਸਿੰਘ