ਕੋਈ ਚਿੜਿਆਘਰ ਨਹੀਂ ਸਗੋਂ ਸੂਫ਼ੀ ਖੁਦਾਏਦਾਦ ਅਚਕਜ਼ਾਈ ਦੇ ਸ਼ੇਰ ਹਨ
ਪਾਕਿਸਤਾਨ ਦੇ ਕਵੇਟਾ ਵਿੱਚ ਇਹ ਕੋਈ ਚਿੜਿਆਘਰ ਨਹੀੰ ਸਗੋਂ ਸੂਫ਼ੀ ਖੁਦਾਏਦਾਦ ਅਚਕਜ਼ਾਈ ਦੇ ਸ਼ੇਰ ਹਨ।
ਇਨ੍ਹਾਂ ਸ਼ੇਰਾਂ ਨੂੰ ਹਰ ਤੀਜੇ ਦਿਨ 100 ਕਿੱਲੋ ਮਾਸ ਪਾਇਆ ਜਾਂਦਾ ਅਤੇ ਇਨ੍ਹਾਂ ਦਾ ਮਹੀਨਾਵਾਰ ਖ਼ਰਚ 3 ਤੋਂ 4 ਲੱਖ ਹੈ।
ਕਵੇਟਾ ਵਿੱਚ ਚਿੜਿਆਘਰ ਨਾ ਹੋਣ ਕਾਰਨ ਲੋਕ ਇੱਥੇ ਦੂਰ ਦੁਰਾਡੇ ਤੋਂ ਆਉਂਦੇ ਹਨ।
ਵੀਡੀਓ: ਪਾਕਿਸਤਾਨ ਤੋਂ ਮੁਹੰਮਦ ਕਾਜ਼ਿਮ ਅਤੇ ਖ਼ੈਰ ਮੁੰਹਮਦ ਬਲੋਚ