ਲੌਕਡਾਊਨ ਦੌਰਾਨ ਕਿਵੇਂ ਹੋਇਆ ਘਰੇਲੂ ਨੌਕਰਾਣੀਆਂ ਦਾ ਸੋਸ਼ਣ
ਕਈ ਮਹੀਨੇ ਇਸਾਬੈਲਾ ’ਤੇ ਜਿਣਸੀ ਸ਼ੋਸ਼ਣ ਦੀ ਕੋਸ਼ਿਸ਼ ਹੋਈ, ਉਨ੍ਹਾਂ ਮੁਤਾਬਕ ਲੌਕਡਾਊਨ ਤੋਂ ਬਾਅਦ ਹਾਲਾਤ ਹੋਰ ਵਿਗੜ ਗਏ।
ਲੌਕਡਾਊਨ ਦੇ ਦੋ ਹਫ਼ਤਿਆਂ ਬਾਅਦ ਉਨ੍ਹਾਂ ਨੂੰ ਬਿਨਾਂ ਨੋਟਿਸ ਤੋਂ ਕੱਢ ਦਿੱਤਾ ਗਿਆ, ਬਹੁਤ ਔਰਤਾਂ ਹਾਲੇ ਵੀ ਉਸੇ ਤਰ੍ਹਾਂ ਜਿਉਣ ਲਈ ਮਜਬੂਰ ਹਨ।
ਕਈ ਨੌਕਰਾਣੀਆਂ ਨੇ ਬੀਬੀਸੀ ਨਾਲ ਆਪਣੇ ਤਜਰਬੇ ਸਾਂਝੇ ਕੀਤੇ, ਮਾਲਕਾਂ ਨੇ ਉਨ੍ਹਾਂ ਨੂੰ ਘਰਾਂ ਵਿੱਚ ਕੈਦ ਕਰ ਦਿੱਤਾ ਸੀ, ਉਨ੍ਹਾਂ 'ਚੋਂ ਇੱਕ ਮਾਰੀਆ ਨੇ ਆਪਣੀ ਕਹਾਣੀ ਆਵਾਜ਼-ਸੁਨੇਹੇ ਜ਼ਰੀਏ ਸੁਣਾਈ।