'ਮੇਰੇ ਦਿਲ ਵਿੱਚ ਦਰਦ ਹੈ, ਡੂੰਘਾ ਗ਼ਮ ਹੈ'
ਰਸੂਲ ਗਾ ਰਹੇ ਸਨ, "ਮੇਰੇ ਦਿਲ ਵਿੱਚ ਦਰਦ ਹੈ, ਡੂੰਘਾ ਗ਼ਮ ਹੈ.....ਲੇਕਿਨ ਮੈਂ ਕੀ ਕਰਾਂ, ਮੈਨੂੰ ਕੁਰਦਿਸਤਾਨ ਛੱਡਣਾ ਹੈ ਅਚੇ ਜਾਣਾ ਹੈ..."
ਰਸੂਲ ਜਦੋਂ ਇਹ ਗੀਤ ਗਾ ਰਹੇ ਸਨ ਉਨ੍ਹਾਂ ਦਾ ਬੇਟਾ ਆਰਮਿਨ ਹੱਸ ਰਿਹਾ ਸੀ। ਉਨ੍ਹਾਂ ਦੀ ਧੀ ਆਰਤਿਨ ਆ ਕੇ ਉਨ੍ਹਾਂ ਦੀ ਗੋਦ ਵਿੱਚ ਬੈਠ ਜਾਂਦੀ ਹੈ।