ਅਮਰੀਕੀ ਚੌਣਾਂ: ਕੀ ਭਾਰਤ ਵਾਂਗ ਅਮਰੀਕਾ ’ਚ ਵੀ ਫੇਕ ਨਿਊਜ਼ ਚੁਣੌਤੀ ਪੇਸ਼ ਕਰ ਰਹੀ

ਵੀਡੀਓ ਕੈਪਸ਼ਨ, ਅਮਰੀਕੀ ਚੌਣਾਂ - ਕੀ ਭਾਰਤ ਵਾਂਗ ਅਮਰੀਕਾ ’ਚ ਵੀ ਫੇਕ ਨਿਊਜ਼ ਸਰਕਾਰ ਲਈ ਸਿਰਦਰਦੀ ਬਣੀ ਹੈ?

ਅਮਰੀਕੀ ਚੌਣਾਂ ਦੌਰਾਨ ਵੀ ਫੇਕ ਨਿਊਜ਼ ਦਾ ਪ੍ਰਚਾਰ ਹੋ ਰਿਹਾ ਹੈ।ਬਾਈਡਨ ਕੈੰਪੇਨ ’ਚ ਫ਼ੇਕ ਨਿਊਜ਼ ਨੂੰ ਟ੍ਰੈਕ ਕਰਨ ਲਈ ਇੱਕ ਟੀਮ ਹੈ।

ਅਮਰੀਕਾ ’ਚ ਫੇਕ ਨਿਊਜ਼ ਸਰਕਾਰ ਲਈ ਕਿੰਨੀ ਵੱਡੀ ਸਿਰਦਰਦੀ ਬਣੀ ਹੈ, ਆਓ ਜਾਣਿਏ ਇਸ ਰਿਪੋਰਟ ’ਚ...

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)