US Election: ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਅਹੁਦਾ ਸਸਤੇ ’ਚ ਨਹੀਂ ਮਿਲਦਾ

ਵੀਡੀਓ ਕੈਪਸ਼ਨ, US Election: ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਅਹੁਦਾ ਸਸਤੇ ’ਚ ਨਹੀਂ ਮਿਲਦਾ

ਅਮਰੀਕਾ ਵਿੱਚ, ਕੋਈ ਵੀ ਲਿਮਿਟ ਨਹੀਂ ਹੁੰਦੀ ਕਿ ਸਿਆਸੀ ਪ੍ਰਚਾਰ ਲਈ ਤੁਸੀਂ ਕਿਨ੍ਹਾਂ ਖ਼ਰਚ ਸਕਦੇ ਹੋ।

ਅਮਰੀਕੀ ਚੋਣਾਂ ਹੋਰ ਮਹਿੰਗੀਆਂ ਹੋ ਰਹੀਆਂ ਹਨ।

ਅਮਰੀਕੀ ਚੋਣਾਂ ’ਚ ਹੋਵੇਗੀ ਕਿਨ੍ਹਾਂ ਖ਼ਰਚ, ਜਾਣਦੇ ਹਾਂ ਇਸ ਵੀਡੀਓ ’ਚ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)