ਤੁਰਕੀ ਵਿੱਚ ਭੁਚਾਲ ਕਾਰਨ ਤਬਾਹੀ ਦਾ ਵੀਡੀਓ
ਤੁਰਕੀ ਦੇ ਸ਼ਹਿਰ ਇਜ਼ਮੀਰ ਵਿਚ ਇੱਕ ਮਜ਼ਬੂਤ ਭੁਚਾਲ ਕਾਰਨ ਕਈ ਇਮਾਰਤਾਂ ਢਹਿ ਜਾਣ ਦੀਆਂ ਖ਼ਬਰਾਂ ਹਨ। ਇਜ਼ਮੀਰ ਤੁਰਕੀ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।
ਅਮਰੀਕਾ ਦੇ ਭੂ-ਵਿਗਿਆਨਕ ਸਰਵੇਖਣ ਅਨੁਸਾਰ ਰਿਕਟਰ ਪੈਮਾਨੇ 'ਤੇ ਭੁਚਾਲ ਦੀ ਤੀਬਰਤਾ 7.0 ਮਾਪੀ ਗਈ ਹੈ ਅਤੇ ਇਸ ਨੇ ਤੁਰਕੀ, ਅਥੈਂਸ ਅਤੇ ਗ੍ਰੀਸ ਨੂੰ ਪ੍ਰਭਾਵਿਤ ਕੀਤਾ ਹੈ।