ਇਸ ਪਿੰਡ ਦੀਆਂ ਔਰਤਾਂ ਨੂੰ ਕਿਉਂ ਡਰ ਹੈ ਕਿ ਉਹ ਗਰਭਵਤੀ ਹੋ ਜਾਣਗੀਆਂ
ਦੂਰ-ਦਰਾਡੇ ਦੇ ਇਲਾਕਿਆਂ ਦੇ ਕਲੀਨਿਕ ਵਿਦੇਸ਼ੀ ਫੰਡਾਂ ’ਤੇ ਨਿਰਭਰ ਹਨ। ਇਹ ਕਲੀਨਿਕ ਲੰਮੇ ਸਮੇਂ ਤੋਂ ਬੰਦ ਹੈ।
ਅਜਿਹੇ ਕਲੀਨਿਕ ਅਫਰੀਕਾ ਦੇ ਇਸ ਹਿੱਸੇ ਅਤੇ ਦੂਜਿਆਂ ਦੇਸ਼ਾਂ ’ਚ ਬੰਦ ਕਰ ਦਿੱਤੇ ਗਏ ਹਨ ਕਿਉਂਕਿ ਅਮਰੀਕਾ ਨੇ ਇਨ੍ਹਾਂ ਨੂੰ ਫੰਡਿੰਗ ਕਰਨੀ ਬੰਦ ਕਰ ਦਿੱਤੀ ਹੈ।
ਇਸ ਦਾ ਮਤਲਬ ਹੈ ਕਿ ਜ਼ਿਆਦਾਤਰ ਔਰਤਾਂ ਨੂੰ ਗਰਭ ਨਿਰੋਧਕ ਉਪਾਅ ਨਹੀਂ ਮਿਲ ਰਹੇ ਹਨ।