'ਜਦੋਂ ਹਮਲਾ ਹੋਇਆ ਤਾਂ ਇੰਝ ਲੱਗਿਆ ਜਿਵੇਂ ਛੱਤ ਸਾਡੇ ’ਤੇ ਡਿੱਗ ਰਹੀ ਹੈ' - ਨਾਗੋਰਨੋ-ਕਰਾਬਖ 'ਚ ਡਰੇ ਲੋਕ

ਨਾਗੋਰਨੋ-ਕਰਾਬਖ ਦੇ ਵਿਵਾਦਤ ਖ਼ੇਤਰ ਦੀ ਅੱਧੀ ਆਬਾਦੀ ਲੜਾਈ ਕਾਰਨ ਬੇਘਰ ਹੋ ਗਈ ਹੈ। ਵਿਵਾਦ ਕਾਰਨ ਦੋਹਾਂ ਪਾਸਿਆਂ ਤੋਂ ਅਰਮੀਨੀਆਈ ਅਤੇ ਅਜ਼ੇਰੀ ਨਾਗਰਿਕ ਮਾਰੇ ਗਏ ਹਨ।

ਬਹੁਤ ਸਾਰੇ ਅਰਮੀਨੀਆਈ ਲੋਕ ਚਰਚਾਂ ਵਿੱਚ ਪਨਾਹ ਲੈ ਰਹੇ ਹਨ ਪਰ ਉਨ੍ਹਾਂ ਨੂੰ ਡਰ ਹੈ ਕਿ ਅਗਲੇ ਸ਼ਿਕਾਰ ਉਹ ਹੋ ਸਕਦੇ ਹਨ।

ਰਿਪੋਰਟ- ਗੈਬਰੀਅਲ ਚੇਮ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)