ਖੁਦਕੁਸ਼ੀ ਦੇ ਰੁਝਾਨ ਨੂੰ ਇੰਝ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਹਨ ਇਹ ਮਾਵਾਂ
ਨੌਜਵਾਨਾਂ ਵਿੱਚ ਖੁਦਕੁਸ਼ੀ ਦੇ ਰੁਝਾਨ ਨੂੰ ਰੋਕਣ ਲਈ ਡੋਰਿਨ ਅਤੇ ਈਲੇਨ ਨੇ ਸਿੰਗਾਪੁਰ ਵਿਚ ‘ਪਲੀਜ਼ ਸਟੇ’ ਮੁਹਿੰਮ ਦੀ ਸ਼ੁਰੂਆਤ ਕਰਨ ਵਿੱਚ ਮਦਦ ਕੀਤੀ।
ਉਹ ਅਤੇ ਸਮੂਹ ਦੇ ਬਾਕੀ ਮੈਂਬਰ ਆਪਣੀ ਕਹਾਣੀ ਸਾਂਝੀ ਕਰਦੇ ਹਨ। ਇੱਕ ਵੱਖਰੇ ਤਰੀਕੇ ਨਾਲ ਉਹ ਖੁਦਕੁਸ਼ੀਆਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ।