ਨਿਊਜ਼ੀਲੈਂਡ ਦੀ ਜੈਸਿੰਡਾ ਆਰਡਨ ਇੰਨ੍ਹਾਂ ਫ਼ੈਸਲਿਆਂ ਕਾਰਨ ਮਸ਼ਹੂਰ ਹੋਈ
ਚਾਰ 4 ਸਾਲ ਪਹਿਲਾਂ ਜੈਸਿੰਡਾ ਆਰਡਨ ਨਿਊਜ਼ੀਲੈਂਡ ਦੇ ਆਧੁਨਿਕ ਇਤਿਹਾਸ ’ਚ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣੀ। ਇਸ ਤੋਂ ਬਾਅਦ ਵੀ ਉਹ ਸੁਰਖੀਆਂ ਵਿੱਚ ਰਹੀ।
ਹੁਣ ਜੈਸਿੰਡਾ ਆਰਡਨ ਦੀ ਲੇਬਰ ਪਾਰਟੀ ਨੇ ਚੋਣਾਂ ਵਿੱਚ ਭਾਰੀ ਜਿੱਤ ਦਰਜ ਕੀਤੀ ਹੈ। ਕਿਹੜੀ ਖਾਸੀਅਤ ਜਾਂ ਕੰਮਾਂ ਕਰਕੇ ਜੈਸਿੰਡਾ ਆਰਡਨ ਦੁਨੀਆਂ ਭਰ ਵਿੱਚ ਮਸ਼ਹੂਰ ਹੋਏ, ਇਹ ਵੀਡੀਓ ਦੇਖੋ।