ਪਾਕਿਸਤਾਨ: ਇਮਰਾਨ ਖ਼ਾਨ ਖਿਲਾਫ਼ ਗੁੱਜਰਾਂਵਾਲਾ ਵਿੱਚ ਵਿਰੋਧੀ ਧਿਰ ਦਾ ਇਕੱਠ
ਪਾਕਿਸਤਾਨ ਦੇ ਗੁੱਜਰਾਂਵਾਲਾ ਵਿੱਚ ਇਮਰਾਨ ਖ਼ਾਨ ਦੀ ਸਰਕਾਰ ਖ਼ਿਲਾਫ਼ ਵਿਰੋਧੀ ਪਾਰਟੀਆਂ ਵੱਲੋਂ ਚਲਾਈ ਜਾ ਰਹੀ ਲਹਿਰ ਦਾ ਪਹਿਲਾ ਵੱਡਾ ਇਕੱਠ ਕੀਤਾ।
ਪਾਕਿਸਤਾਨ ਦੀਆਂ ਨੌਂ ਵਿਰੋਧੀ ਪਾਰਟੀਆਂ ਨੇ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਨਾਂਅ ਦਾ ਸਾਂਝਾ ਮੰਚ ਕਾਇਮ ਕੀਤਾ ਹੈ।
ਬੀਬੀਸੀ ਪੱਤਰਕਾਰ ਉਮਰ ਦਰਾਜ਼ ਨੇ ਨੂਨ ਲੀਗ ਦੀ ਆਗੂ ਅਸਮਾ ਬੁਖ਼ਾਰੀ ਨਾਲ ਗੱਲਬਾਤ ਕੀਤੀ।