ਭਾਈਚਾਰਿਆਂ ਵਿੱਚ ਲੜਾਈ ਪਰ ਸਕੂਲ ਵਿੱਚ ਬੱਚਿਆਂ ਦੀ ਦੋਸਤੀ
ਕੀਨੀਆ ਦਾ ਇੱਕ ਅਜਿਹਾ ਸਕੂਲ ਜਿੱਥੇ ਆਪਸ ਵਿੱਚ ਲੜਨ ਵਾਲੇ ਭਾਈਚਾਰਿਆਂ ਦੇ ਬੱਚੇ ਇਕੱਠੇ ਪੜ੍ਹਦੇ ਹਨ।
2019 ਵਿੱਚ ਕੀਨੀਆ ਅਤੇ ਯੂਗਾਂਡਾ ਨੇ ਇੱਕ ਸ਼ਾਂਤੀ ਸਮਝੌਤੇ 'ਤੇ ਦਸਤਖਤ ਕੀਤੇ ਜੋ ਉਨ੍ਹਾਂ ਦੀਆਂ ਸਰਹੱਦਾਂ 'ਤੇ ਰਹਿੰਦੇ ਭਾਈਚਾਰਿਆਂ ਦੀ ਮਦਦ ਕਰਨ ਦਾ ਦਾਅਵਾ ਕਰਦੇ ਹਨ। ਖਿੱਤੇ ਵਿੱਚ ਵੱਧ ਰਹੀ ਸਥਿਰਤਾ ਤੋਂ ਉਭਰਨ ਦੀ ਇੱਕ ਪਹਿਲ ਹੈ ‘ਪੀਸ ਬਾਰਡਰ ਸਕੂਲ’, ਇੱਕ ਅਜਿਹਾ ਸਕੂਲ ਜੋ ਨੌਜਵਾਨ ਪੀੜ੍ਹੀ ਨੂੰ ਇੱਕਜੁੱਟ ਕਰਨ ਦੀ ਉਮੀਦ ਰੱਖਦਾ ਹੈ। ਅਸੀਂ ਇਸ ਸਾਲ ਦੇ ਸ਼ੁਰੂ ਵਿਚ ਸਕੂਲ ਦਾ ਦੌਰਾ ਕੀਤਾ ਸੀ।