‘ਮੇਰੇ ਦੇਸ ਚ ਮੈਨੂੰ ਕਹਿੰਦੇ ਆਪਣੇ ਦੇਸ ਵਾਪਸ ਜਾਓ

ਵੀਡੀਓ ਕੈਪਸ਼ਨ, ‘ਮੇਰੇ ਦੇਸ ਚ ਮੈਨੂੰ ਕਹਿੰਦੇ ਆਪਣੇ ਦੇਸ ਵਾਪਸ ਜਾਓ

ਆਇਸ਼ਾ ਸਕੌਟਲੈਂਡ ’ਚ ਹੀ ਜੰਮੀ ਤੇ ਪਲੀ ਹੈ। ਉਸ ਨੇ 18 ਸਾਲ ਦੀ ਉਮਰ ਵਿੱਚ ਆਪਣਾ ਧਰਮ ਅਪਣਾਇਆ।

ਉਸ ਦਾ ਇੱਕ ਯੂ-ਟਿਊਬ ਚੈਨਲ ਹੈ, ਜਿੱਥੇ ਜ਼ਿਆਦਾਤਰ ਉਸ ਨੂੰ ਗਾਲ਼ਾਂ ਹੀ ਮਿਲਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)