'ਲੋਕਾਂ ਨੂੰ ਲੱਗਿਆ ਮੈਂ ਆਪਣਾ ਬੱਚਾ ਅਗਵਾ ਕੀਤਾ ਹੈ' - ਗੋਦ ਲੈਣ ਵਾਲੀ ਮਾਂ ਨੇ ਕਿਹਾ
ਜਦੋਂ ਇੱਕ ਅਫ਼ਰੀਕੀ-ਅਮਰੀਕੀ ਔਰਤ ਨੇ ਗੋਰਾ ਬੱਚਾ ਗੋਦ ਲਿਆ ਤਾਂ ਉਸ ਨੂੰ ਲੋਕਾਂ ਨੇ ਕਈ ਤਰ੍ਹਾਂ ਦੇ ਸਵਾਲ ਕੀਤੇ।
ਅਫ਼ਰੀਕੀ-ਅਮਰੀਕੀ ਮੂਲ ਦੀ ਕੀਆ ਦਾ ਤਿੰਨ ਦਾ ਸਾਲ ਦਾ ਬੱਚਾ ਗੋਰਾ ਹੈ ਪਰ ਉਸ ਨੂੰ ਕਈ ਵਾਰ ਰੈਸਟੋਰੈਂਟ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਤਾਂ ਕਈ ਲੋਕਾਂ ਨੇ ਪੁੱਛਿਆ ਕਿ ਇਸ ਬੱਚੇ ਨੂੰ ਕਿਵੇਂ ਜਾਣਦੇ ਹੋ?